"ਅਨੰਦਾ ਦੇ ਤਿੰਨ ਵਾਰ ਸਵਾਲ ਦੁਹਰਾਉਣ ਤੋਂ ਬਾਅਦ, ਬੁਧ ਨੇ ਉਸ ਨੂੰ ਕਿਹਾ, "ਮੇਰੇ ਨਿਰਵਾਣ ਤੋਂ ਬਾਅਦ, ਜਦੋਂ ਧਰਮ ਲਗਭਗ ਖਤਮ ਹੋਣ ਵਾਲਾ ਹੋਵੇਗਾ, ਪੰਜ ਘਾਤਕ ਪਾਪ ਸੰਸਾਰ ਨੂੰ ਬਦਨਾਮ, ਦੂਸ਼ਿਤ ਕਰ ਦੇਣਗੇ, ਅਤੇ ਭੂਤਾਂ ਦਾ ਤਰੀਕਾ ਬਹੁਤ ਵਧੇ ਫੁਲੇਗਾ। ਮੇਰੇ ਮਾਰਗ ਨੂੰ ਵਿਗਾੜਨ ਅਤੇ ਬਰਬਾਦ ਕਰਨ ਲਈ, ਦਾਨਵ ਭਿਕਸ਼ੂ ਬਣ ਜਾਣਗੇ। ਉਹ ਦੁਨਿਆਵੀ ਲੋਕਾਂ ਦਾ ਪਹਿਰਾਵਾ ਵੀ ਪਹਿਨਣਗੇ ਭਿਕਸ਼ੂਆਂ ਲਈ ਇਕ ਸੈਸ਼ ਦੇ ਨਾਲ; ਉਹ ਬਹੁਰੰਗੀ ਉਪਦੇਸ਼-ਸੈਸ਼ (ਕਾਸਾਇਆ) ਦਿਖਾਉਣ ਲਈ ਖੁਸ਼ ਹੋਣਗੇ। ਉਹ ਸ਼ਰਾਬ ਪੀਣਗੇ ਅਤੇ ਮਾਸ ਖਾਣਗੇ, ਵਧੀਆ ਸੁਆਦ ਲਈ ਆਪਣੀ ਇਛਾ ਵਿਚ ਜੀਵਿਤ ਚੀਜ਼ਾਂ ਨੂੰ ਮਾਰਦੇ ਹੋਏ। ਉਨਾਂ ਕੋਲ ਹਮਦਰਦ ਮਨ ਨਹੀਂ ਹੋਣਗੇ, ਅਤੇ ਇਕ ਦੂਜੇ ਨਾਲ ਨਫਰਤ ਅਤੇ ਈਰਖਾ ਕਰਨਗੇ।'" - ਧਰਮ ਸੂਤਰ ਦਾ ਅੰਤਮ ਵਿਨਾਸ਼
ਤੁਹਾਨੂੰ ਕੋਈ ਹਮਦਰਦੀ ਨਹੀਂ ਹੈ। ਤੁਸੀਂ ਇੱਕ ਰਿਪੋਰਟਰ ਨੂੰ ਜਵਾਬ ਦਿੱਤਾ ਕਿ ਤੁਸੀਂ "ਕੁਝ ਵੀ ਖਾਂਦੇ ਹੋ," ਮਾਣ ਨਾਲ ਇਹ ਦਰਸਾਉਂਦੇ ਹੋਏ ਕਿ ਤੁਸੀਂ ਬਹੁਤ ਉੱਚੇ ਰੁਤਬੇ 'ਤੇ ਪਹੁੰਚ ਗਏ ਹੋ, ਸੋ ਤੁਹਾਨੂੰ ਕੋਈ ਪਰਵਾਹ ਨਹੀਂ! ਤੁਸੀਂ ਇਥੋਂ ਤਕ ਕਿਹਾ, "ਬੁੱਧ ਵੀ ਇਹੋ ਜਿਹੇ ਹੀ ਸਨ।" ਪਰ ਬੁੱਧ ਨੇ ਆਪਣੇ ਭਿਕਸ਼ੂਆਂ ਨੂੰ ਕਿਹਾ ਕਿ ਉਹ ਖਾਣ ਤੋਂ ਪਹਿਲਾਂ (ਜਾਨਵਰ-ਲੋਕਾਂ) ਦਾ ਮਾਸ ਹਟਾ ਦੇਣ, ਜੇਕਰ ਲੋਕ ਕਦੇ ਉਨ੍ਹਾਂ ਨੂੰ ਮਾਸ ਦਿੰਦੇ ਹਨ, ਉਨਾਂ ਦੀ ਜਾਨਵਰ-ਲੋਕਾਂ ਦੇ ਮਰੇ ਹੋਏ ਮਾਸ ਨੂੰ ਨਾ ਖਾਣ ਵਾਲੀ ਸ਼ੁੱਧ, ਦਿਆਲੂ ਜ਼ਿੰਦਗੀ ਨਾ ਜਾਣਨ ਕਾਰਨ, ਸੋ, ਉਹ ਖੂਨ ਅਤੇ ਦਰਦ ਦੁਆਰਾ ਜਿਉਂਦਾ ਰਹਿ ਸਕਣ !ਅਤੇ ਬੁੱਧ ਨੇ ਕਿਹਾ ਕਿ ਮਾਸ ਖਾ ਕੇ, ਤੁਸੀਂ ਕਦੇ ਵੀ ਉੱਚਤਮ ਬੁੱਧੀ ਤੱਕ ਨਹੀਂ ਪਹੁੰਚ ਸਕਦੇ, ਕਦੇ ਵੀ ਇੱਕ ਬੁੱਧ ਨਹੀਂ ਬਣ ਸਕਦੇ, ਪਰ ਇੱਕ ਦੈਂਤ ਬਣ ਸਕਦੇ ਹੋ। ਤੁਸੀਂ ਵੱਧ ਤੋਂ ਵੱਧ ਭੂਤਾਂ ਦਾ ਰਾਜਾ ਬਣ ਸਕਦੇ ਹੋ। ਤੁਹਾਨੂੰ ਇਹ ਸਭ ਨਹੀਂ ਪਤਾ ਸੀ? ਮੈਂ ਤੁਹਾਨੂੰ ਹੋਰ ਦੱਸਣ ਲਈ ਬਹੁਤ ਰੁੱਝੀ ਹੋਈ ਹਾਂ। ਤੁਹਾਨੂੰ ਇਹ ਪੜ੍ਹਨਾ ਪਵੇਗਾ। ਮੈਂ ਇੱਕ ਪ੍ਰਤੀਕੂਲ ਹੋਣ ਦਾ ਵੱਡਾ ਜੋਖਮ ਲੈਂਦੀ ਹਾਂ ਅਤੇ ਜੋ ਵੀ ਬਦਲੇ ਕਰਕੇ ਨਹੀਂ! ਤੁਹਾਨੂੰ ਬੋਧੀਆਂ ਨੂੰ ਪਹਿਲਾਂ ਹੀ ਬਹੁਤ ਹੀ ਬੁਨਿਆਦੀ ਗੱਲਾਂ ਦੱਸ ਕੇ!"ਇਸ ਤੋਂ ਇਲਾਵਾ, ਆਨੰਦਾ, ਜੇਕਰ ਜਿਉਂਦੇ ਜੀਵ ਛੇ ਮਾਰਗਾਂ ਵਿਚ ਕਿਸੇ ਵੀ ਦੁਨਿਆਵੀ ਸੰਸਾਰ ਵਿਚ ਉਨਾਂ ਪਾਸ ਕੋਈ ਖਿਆਲ ਨਾ ਹੋਣ ਹਤਿਆ ਦੇ, ਉਹਨਾਂ ਨੂੰ ਨਹੀ ਅਨੁਸਰਨ ਕਰਨਾ ਪਵੇਗਾ ਲਗਾਤਾਰ ਜਨਮ ਅਤੇ ਮਰਨ ਦੇ ਸਿਲਸਿਲੇ ਨੂੰ।“ ਜੇਕਰ ਤੁਸੀ ਨਹੀ ਮਾਰਦੇ, ਤੁਸੀ ਨਹੀ ਮਰੋਂਗੇ ਜਾਂ ਮੁੜ ਪੁਨਰ ਜਨਮ ਲਵੋਂਗੇ ਦੁਬਾਰਾ ਅਤੇ ਬੁਢਾਪੇ ਦਾ ਦੁਖ ਭੋਗੋਂਗੇ, ਅਤੇ ਬਿਮਾਰੀ, ਅਤੇ ਵਿਛੋੜਾ, ਅਤੇ ਗਮ, ਅਤੇ ਸਭ ਕਿਸਮ ਦੀ ਦੁਖ-ਪੀੜਾ। "ਤੁਹਾਡਾ ਬੁਨਿਆਦੀ ਮੰਤਵ ਹੈ ਸਮਾਧੀ ਦਾ ਅਭਿਆਸ ਕਰਨਾ ਉਚਾ ਉਠਣ ਲਈ, ਪਰ ਕਰਨ ਲਈ ਇਨਾਂ ਥਕਾਊ ਅਪਵਿਤਰਤਾਵਾਂ ਨੂੰ। ਪਰ ਜੇਕਰ ਤੁਸੀਂ ਤਿਆਗ ਨਹੀ ਕਰਦੇ ਆਪਣੇ ਵਿਚਾਰ ਕਤਲ ਦੇ, ਤੁਸੀਂ ਨਹੀ ਕਾਬਲ ਹੋ ਸਕੋਗੇ ਨਿਕਲਣ ਦੇ ਇਸ ਜਲਾਲਤ ਵਿਚੋਂ।" ਸਮਸਾਰਾ, ਇਸ ਸੰਸਾਰ ਦੀ ਧੂੜ; ਭਾਵ ਸੁਟੇ ਜਾਣਾ ਬਾਰ ਬਾਰ ਧੂੜ, ਘਟੇ ਵਿਚ, ਅਤੇ ਚੁਕਣਾ ਇਸ ਘਟੇ-ਭਰਿਆ ਸਰੀਰ, ਜੋ ਘਟੇ, ਧੂੜ ਤੋਂ ਬਣਿਆ ਹੋਇਆ ਹੈ। ਬੁਧ ਨੇ ਉਸ ਤਰਾਂ ਇਹ ਕਿਹਾ, ਭਾਵ ਤੁਸੀ ਕਦੇ ਨਹੀ ਬਾਹਰ ਨਿਕਲ ਸਕਦੇ ਭੌਤਿਕ ਹੋਂਦ ਵਿਚੋਂ।ਸੋ, "ਭਾਵੇਂ ਕਿਸੇ ਦੇ ਪਾਸ ਕੁਝ ਗਿਆਨ ਹੋਵੇ ਅਤੇ ਪ੍ਰਗਟਾਵਾ ਚਾਨ ਸਮਾਧੀ ਦਾ," ਜੇਕਰ ਤੁਸੀ ਅਭਿਆਸ ਕਰਦੇ ਹੋ, ਤੁਹਾਡੇ ਪਾਸ ਕੁਝ ਗਿਆਨ ਹੋਵੇਗਾ ਆਉਂਦਾ ਇਹਦੇ ਵਿਚੋਂ ਅਤੇ ਕੁਝ ਸਮਾਧੀ । ਪਰ, "ਜੇਕਰ ਵਿਆਕਤੀ ਬੰਦ ਨਹੀ ਕਰਦਾ ਕਤਲ ਕਰਨੇ, ਵਿਆਕਤੀ ਨਿਸਚਿਤ ਰੂਪ ਵਿਚ ਦਾਖਲ ਹੋਵੇਗਾ ਰੂਹਾਂ ਦੇ ਮਾਰਗ ਉਤੇ," ਭਾਵ ਇਕ ਕਿਸਮ ਦੇ ਭੂਤ, ਦੇਵਾ, ਸ਼ੈਤਾਨ, ਨਿਚਲੇ ਦੇਵਾ, ਬੁਧਾ ਨਹੀ, ਬੋਧੀਸਾਤਵਾ ਨਹੀ, ਸੰਤਤਾਈ ਨਹੀ। ਸੋ, ਉਹਨੇ ਹੋਰ ਕਿਹਾ, "ਵਧ ਤੋਂ ਵਧ," ਭਾਵ ਸਭ ਤੋਂ ਵਧ ਤੁਹਾਡੇ ਲਈ ਇਥੋਂ ਤਕ ਕਦੇ ਵੀ, ਉਹ, "ਇਕ ਵਿਆਕਤੀ ਬਣ ਜਾਵੇ ਇਕ ਸ਼ਕਤੀਸ਼ਾਲੀ ਭੂਤ।" "ਜੇਕਰ, ਔਸਤ ਤੌਰ ਤੇ, ਕੋਈ ਬਣੇਗਾ ਇਕ ਉਡਦਾ ਯਕਸ਼ਾ।" ਭਾਵ ਇਕ ਭੂਤਾਂ ਦਾ ਲੀਡਰ ਜਾਂ ਉਸ ਕਿਸਮ ਦਾ, ਬਸ ਇਕ ਭੂਤ। "ਸਭ ਤੋਂ ਨੀਵੇਂ ਪਧਰ ਉਤੇ, ਵਿਆਕਤੀ ਬਣੇਗਾ ਇਕ ਧਰਤੀ ਨਾਲ ਬਝਿਆ ਹੋਇਆ ਰਾਖਸ਼ (ਪ੍ਰੇਤ)।" ਉਥੇ ਭਿੰਨ ਭਿੰਨ ਕਿਸਮ ਦੇ ਭੂਤ ਹਨ; ਉਹ ਸਾਰੇ ਭੂਤ ਹਨ। ਹੁਣ ਤੁਸੀ ਜਾਣਦੇ ਹੋ ਕਿਉਂ ਬੁਧ, ਸੰਸਾਰ ਦੇ ਮੰਨੇ ਪ੍ਰਮੰਨੇ ਵਾਲੇ ਸਾਹਿਬ ਜੀ, ਗਿਆਨਵਾਨ ਸਤਿਗੁਰੂ, ਉਹਨਾਂ ਨੇ ਕਿਹਾ ਉਹ। ਜੇਕਰ ਤੁਸੀ ਮਾਰਨਾ ਨਹੀ ਬੰਦ ਕਰਦੇ, ਮਾਸ ਖਾਣਾ, ਲਹੂ ਪੀਣਾ, ਫਿਰ ਤੁਸੀ ਇਕ ਭੂਤ ਬਣੋਗੇ, ਸ਼ਕਤੀਸ਼ਾਲੀ ਭੂਤ ਇਥੋਂ ਤਕ, ਪਰ ਕੁਝ ਨਹੀ ਹੋਰ। ਸੋ, ਸਾਵਧਾਨ ਰਹੋ। ਪੰਜ ਨਸੀਹਤਾਂ, ਕੋਈ ਝੂਠ ਨਹੀ, ਕੋਈ ਹਤਿਆ ਨਹੀ।"ਇਹ ਭੂਤ ਅਤੇ ਰੂਹਾਂ ਉਨਾਂ ਦੇ ਆਪਣੇ ਗਰੁਪ ਹਨ ਪੈਰੋਕਾਰਾਨ ਦੇ। ਹਰ ਇਕ ਆਪਣੇ ਆਪ ਨੂੰ ਕਹਿੰਦਾ ਹੈ ਕਿ ਉਹਨੇ ਪ੍ਰਾਪਤ ਕਰ ਲਿਆ ਹੈ ਲਾਸਾਨੀ ਮਾਰਗ। ਮੇਰੇ ਲੋਪ ਹੋਣ ਤੋਂ ਬਾਦ," ਭਾਵ ਬੁਧ ਦੇ ਨਿਰਵਾਨ ਤੋਂ ਬਾਦ, "ਧਰਮ ਦੇ ਅੰਤ ਦੇ ਯੁਗ ਵਿਚ, ਉਥੇ ਟੋਲੀਆਂ ਦੀਆਂ ਟੋਲੀਆਂ ਭੂਤਾਂ ਅਤੇ ਰੂਹਾਂ ਦੀਆਂ ਸਾਰੇ ਹੋਣਗੀਆਂ, ਫੈਲਦੀਆਂ ਹੋਈ ਅਗ, ਜਿਉਂ ਉਹ ਬਹਿਤ ਕਰਨਗੇ ਕਿ ਮਾਸ ਖਾਣਾ ਲਿਜਾਵੇਗਾ ਵਿਆਕਤੀ ਨੂੰ ਬੋਧੀ ਮਾਰਗ ਉਤੇ।" ਉਹ ਬਹਿਸ ਕਰਦੇ ਹਨ, ਇਹ ਭੂਤ ਅਤੇ ਰੂਹਾਂ। ਉਹ ਕਹਿੰਦੇ ਹਨ ਜੇਕਰ ਤੁਸੀ ਮਾਸ ਖਾਂਦੇ ਹੋ, ਤੁਸੀ ਜਾ ਸਕਦੇ ਹੋ ਬੋਧੀ ਮਾਰਗ ਉਤੇ, ਭਾਵ ਤੁਸੀ ਜਾਵੋਂਗੇ ਬੁਧ ਦੀ ਦਿਸ਼ਾ ਵਲ. ਭਾਵ. ਤੁਸੀ ਬਣੋਗੇ ਬੁਧ। ਮੇਰੇ ਰਬਾ, ਕਿਹੋ ਜਿਹਾ ਬਕਵਾਸ। ਕਿਵੇਂ ਕੋਈ ਉਹਦੇ ਵਿਚ ਵਿਸ਼ਵਾਸ਼ ਕਰ ਸਕਦਾ ਹੈ? ਪਰ ਕੋਈ ਵਿਆਕਤੀ ਕਰਦਾ ਹੈ, ਬਿਨਾਂਸ਼ਕ।ਸੋ, ਬੁਧ ਨੇ ਕਿਹਾ, "ਇਸੇ ਲਈ, ਅਨੰਦਾ, ਜੇਕਰ ਅਭਿਆਸੀ ਚਾਨ ਸਮਾਧੀ ਦੇ," ਭਾਵ ਸਾਧਨਾ ਅਭਿਆਸ ਜਿਵੇਂ ਤੁਸੀ ਕਰਦੇ ਹੋ, "ਹਤਿਆ, ਮਾਰਨਾ ਨਹੀ ਕਟਦੇ, ਪਰਹੇਜ਼ ਨਹੀ ਕਰਦੇ, ਉਹ ਹਨ ਜਿਹੜੇ ਆਪਣੇ ਕੰਨਾਂ ਨੂੰ ਤੁੰਨਦੇ ਹਨ ਅਤੇ ਬੁਲਾਉਂਦੇ ਹਨ ਇਕ ਉਚੀ ਆਵਾਜ਼ ਵਿਚ, ਆਸ ਰਖਦੇ ਕੋਈ ਨਹੀ ਸੁਣੇਗਾ ਉਹਨਾਂ ਨੂੰ । ਇਹ ਇਕ ਆਸ ਹੈ ਛੁਪਾਉਣ ਦੀ ਜੋ ਪੂਰੀ ਤਰਾਂ ਸਪਸ਼ਟ ਹੈ, ਜ਼ਾਹਰ ਹੈ।" ਕਹਿਣਾ ਇਹ ਬਹੁਤ ਹੀ ਤਰਕਸ਼ੀਲ ਹੈ ਕਿ ਤੁਸੀ ਮਾਸ ਖਾਂਦੇ ਹੋ ਅਤੇ ਤੁਸੀ ਬੁਧ ਬਣ ਜਾਵੋਂਗੇ। ਤੁਸੀ ਕਿਵੇਂ ਕਿਸੇ ਨੂੰ ਮਾਰ ਕੇ ਅਤੇ ਜਿੰਦਾ ਰਹਿ ਸਕਦੇ ਹੋ, ਮੇਰਾ ਭਾਵ ਹੈ, ਸਦੀਵੀ ਤੌਰ ਤੇ? ਉਹ ਹੈ ਜੋ ਬੁਧ ਦਾ ਭਾਵ ਹੈ। ਇਹ ਜਿਆਦਾ ਤਰਕਸ਼ੀਲ ਨਹੀ, ਤਰਕਸ਼ੀਲ ਨਹੀ। ਸੋ, "ਬੋਧੀਸਾਤਵਾ ਅਤੇ ਭਿਕਸ਼ੂ," ਭਾਵ ਭਿਕਸ਼ੂ "ਜਿਹੜੇ ਸ਼ੁਧਤਾ ਦਾ ਅਭਿਆਸ ਕਰਦੇ ਹਨ ਉਹ ਨਹੀ ਪੈਰ ਧਰਨਗੇ ਘਾਹ ਉਤੇ ਰਸਤੇ ਵਿਚ; ਹੋਰ ਵੀ ਘਟ ਉਹ ਨਹੀ ਇਹਨੂੰ ਖਿਚਣਗੇ ਆਪਣੇ ਹਥ ਨਾਲ। ਕਿਵੇਂ ਕੋਈ ਵਿਆਕਤੀ ਮਹਾਨ ਦਇਆ ਨਾਲ ਚੁਕ ਸਕਦਾ ਹੈ ਮਾਸ ਅਤੇ ਖੂਨ ਜਿੰਦਾ, ਹਿਲਦੇ ਜੀਵਾਂ ਦਾ ਅਤੇ ਅਗੇ ਵਧੇ ਇਹਨੂੰ ਖਾਣ ਲਈ ਆਪਣੇ ਆਪ ਨੂੰ ਭਰਨ ਲਈ?"
ਪਰ ਤੁਸੀਂ ਆਪਣੇ ਆਪ ਨੂੰ ਮੂਰਤੀ ਵਿੱਚ ਇੱਕ "ਬੁੱਧ" ਵਜੋਂ ਦਿਖਾਉਣ ਦਿੰਦੇ ਹੋ, ਜੋ ਕਿ ਸਾਰੀਆਂ ਅਰਖਿਅਤ ਸਕ੍ਰੀਨਾਂ 'ਤੇ ਵੀ ਫਲੈਸ਼ ਕਰ ਰਿਹਾ ਹੈ! ਅਤੇ ਤੁਸੀਂ ਆਪਣੇ ਅਨੁਯਾਈ ਨੂੰ ਅਮਿਤਾਭ ਬੁੱਧ ਨੂੰ "ਨਾਸਤਕ" ਕਹਿ ਕੇ ਬਦਨਾਮ ਕਰਨ ਦੀ ਇਜਾਜ਼ਤ ਦਿੱਤੀ, ਤੁਹਾਡੀ ਪ੍ਰਣਾਲੀ ਜਾਂ/ਅਤੇ ਸਿੱਖਿਆ ਦੇ ਮੁਕਾਬਲੇ, ਜਿਵੇਂ ਕਿ ਸਿਰਫ਼ ਹੱਥ-ਪੈਰ ਹਿਲਾਉਣਾ । ਵਿਸ਼ਵ-ਸਨਮਾਨਿਤ ਨੇ ਕਈ ਦਹਾਕਿਆਂ ਤੱਕ ਪੂਰੇ ਬ੍ਰਹਿਮੰਡ ਨੂੰ ਰੌਸ਼ਨ ਕੀਤਾ, ਕਦੇ ਵੀ ਅਜਿਹੇ ਜਿਮਨਾਸਟਿਕ ਅੰਦੋਲਨਾਂ ਦਾ ਜ਼ਿਕਰ ਇੱਕ ਗਿਆਨ ਵਿਧੀ ਵਜੋਂ ਨਹੀਂ ਕੀਤਾ। ਤੁਸੀਂ ਬੁੱਧ ਧਰਮ ਨੂੰ ਛੋਟੇ-ਮੋਟੇ ਸੁਆਰਥੀ ਲਾਭ ਲਈ ਵਰਤ ਰਹੇ ਹੋ। ਅਤੇ ਤੁਸੀਂ ਖੁਦ ਇਹ ਜਾਣਦੇ ਹੋ!ਯੂਟਿਊਬ (YouTube) 'ਤੇ ਤੁਹਾਡੀ ਔਰਤ ਅਨੁਯਾਈ ਤੋਂ ਇੱਥੇ ਹਵਾਲਾ: "ਟੂ ਬੋ ਨਿਐਮ ਏ ਡੀ ਡਾ ਟ੍ਰੋ ਵੇ ਵੋਏ ਚਾਨ ਫਾਪ।" ਭਾਵ, "ਪਵਿੱਤਰ ਅਮਿਤਾਭ ਬੁੱਧ ਦੇ ਨਾਮ ਦਾ ਜਾਪ ਕਰਨਾ ਛੱਡ ਦਿਓ ਅਤੇ ਸੱਚੇ ਉਪਦੇਸ਼ ਵੱਲ ਵਾਪਸ ਆਓ।" ਵਾਹ, ਤੁਸੀਂ ਵਫ਼ਾਦਾਰਾਂ ਨੂੰ ਆਪਣੇ ਨਾਲ ਅਵਿਚੀ ਬੇਰਹਿਮ ਨਰਕ ਵੱਲ ਲਿਜਾ ਰਹੇ ਹੋ!! ਸਪੱਸ਼ਟ ਤੌਰ 'ਤੇ, ਤੁਸੀਂ ਬੁੱਧ ਧਰਮ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਦੋਂ ਕਿ ਸਮੇਂ ਦਾ ਦਾਅਵਾ ਕਰਦੇ ਹੋ ਕਿ ਤੁਸੀਂ ਬੋਧੀ ਸੱਚਾ ਧਰਮ ਸਿਖਾ ਰਹੇ ਹੋ!!! ਇਹ ਇੰਨਾ ਸਪੱਸ਼ਟ ਹੈ ਕਿ ਤੁਸੀਂ ਸਾਰੇ ਬੁੱਧਾਂ ਦੇ ਦੁਸ਼ਮਣ ਹੋ! ਉੱਤਮ ਬੁੱਧ ਧਰਮ ਦੇ!! ਇਸ ਲਈ, ਕੋਈ ਵੀ ਇਹ ਯਕੀਨੀ ਨਹੀਂ ਕਰ ਸਕਦਾ ਕਿ ਤੁਹਾਨੂੰ ਕਦੇ ਮਾਫ਼ ਕੀਤਾ ਜਾਵੇਗਾ ਅਤੇ ਤੁਸੀਂ ਅਵਿਚੀ ਨਰਕ ਵਿੱਚੋਂ ਬਾਹਰ ਆ ਸਕੋਗੇ। ਅਤੇ ਤੁਹਾਡੇ ਬੇਚਾਰੇ, ਕਮਜ਼ੋਰ ਅਨੁਯਾਈਆਂ ਨਾਲ ਵੀ ਇਹੀ ਹਾਲ ਹੈ। ਮੈਂ ਬਹੁਤ ਰੁੱਝੀ ਹੋਈ ਹਾਂ, ਫਿਰ ਵੀ ਤੁਹਾਨੂੰ ਬੋਧੀ ਏਬੀਸੀ (ਬੁਨਿਆਦੀ ਚੀਜ਼ਾਂ) ਸਿਖਾਉਣ ਦੀ ਲੋੜ ਹੈ!?ਲਾਲਚ ਅੰਨ੍ਹਾ ਬਣਾ ਦਿੰਦਾ ਹੈ!!!! ਪਰ ਤੁਸੀਂ ਸਭ ਤੋਂ ਮਾੜੇ ਨਹੀਂ ਹੋ। ਫਿਰ ਵੀ, ਤੁਸੀਂ ਸਾਰੇ ਇੱਕੋ ਸ਼੍ਰੇਣੀ ਦੇ ਹੋ, ਨਕਲੀ, ਪਖੰਡੀ, ਹੁਣੇ ਚਲੇ ਜਾਓ, ਘਰ ਜਾਓ, ਤੁਹਾਡੇ ਕਿਸਮ ਦੇ। ਆਪਣੀ ਸਾਰੀ ਜ਼ਿੰਦਗੀ ਪਛਤਾਵਾ ਕਰੋ। ਇੱਕ ਕਿਸਾਨ ਵਾਂਗ ਬਣੋ, ਆਪਣੇ ਪਾਪ ਨੂੰ ਘੱਟ ਤੋਂ ਘੱਟ ਕਰੋ। ਇੱਕ ਵਾਰ ਜਦੋਂ ਤੁਹਾਨੂੰ ਨਰਕ ਦੇ ਉਸ ਦਰਵਾਜ਼ੇ ਵਿੱਚੋਂ ਖਿੱਚ ਲਿਆ ਜਾਂਦਾ ਹੈ, ਤਾਂ ਇਹ ਹਮੇਸ਼ਾ ਲਈ ਬੰਦ ਹੋ ਜਾਵੇਗਾ। ਕੋਈ ਤੁਹਾਡੀ ਗੱਲ ਨਹੀਂ ਸੁਣੇਗਾ, ਸਿਰਫ਼ ਅਤਿਅੰਤ ਦਰਦ, ਤਸੀਹੇ ਅਤੇ ਅਤਿਅੰਤ ਦੁੱਖ ਹੀ ਤੁਹਾਡਾ ਸਾਥ ਹੋਣਗੇ। ਮੈਂ ਤੁਹਾਡੇ ਲਈ ਸਿਰਫ਼ ਰੋ ਸਕਦੀ ਸੀ।ਜੇ ਮੈਂ ਤੁਹਾਡੇ ਹੰਕਾਰ ਨੂੰ ਠੇਸ ਪਹੁੰਚਾਈ ਹੈ ਤਾਂ ਮੈਨੂੰ ਕੋਈ ਅਫ਼ਸੋਸ ਨਹੀਂ ਹੈ। ਮੈਨੂੰ ਸੱਚ ਬੋਲਣਾ ਹੀ ਪਵੇਗਾ ਭਾਵੇਂ ਕੋਈ ਵੀ ਕੀਮਤ ਕਿਉਂ ਨਾ ਦੇਣੀ ਪਵੇ। ਮੈਨੂੰ ਪਤਾ ਹੈ ਕਿ ਤੁਹਾਨੂੰ ਅਤੇ ਤੁਹਾਡੇ ਬਹੁਤ ਸਾਰੇ ਅਨੁਯਾਈਆਂ ਨੂੰ ਨਾਰਾਜ਼ ਕਰਨਾ ਮੇਰੇ ਲਈ ਚੰਗਾ ਨਹੀਂ ਹੈ। ਤੁਸੀਂ ਸਾਰੇ ਮੇਰੇ ਤੋਂ ਬਦਲਾ ਲੈਣ ਦੀ ਯੋਜਨਾ ਬਣਾ ਸਕਦੇ ਹੋ ਜਾਂ ਮੇਰੇ ਨਾਲ ਕੁਝ ਬੁਰਾ ਕਰਨ ਦੀ ਯੋਜਨਾ ਬਣਾ ਸਕਦੇ ਹੋ, ਜਾਂ ਜੋ ਵੀ, ਪਰ ਮੈਨੂੰ ਸੱਚ ਦੱਸਣਾ ਪਵੇਗਾ। ਕਿਉਂਕਿ ਜੇ ਮੈਂ ਸੱਚ ਨਹੀਂ ਦੱਸ ਸਕਦੀ, ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ? ਮੈਂ ਇਸ ਸੰਸਾਰ ਵਿੱਚ ਕੀ ਕਰਾਂਗੀ ਸਿਵਾਏ ਅੰਦਰਲੇ ਲੋਕਾਂ ਦੀ, ਅੰਦਰਲੇ ਸੰਸਾਰ ਦੀ ਮਦਦ ਕਰਨ ਦੇ। ਬਾਹਰੀ ਸੰਸਾਰ ਵਿੱਚ ਵੀ, ਮੈਨੂੰ ਆਪਣਾ ਫਰਜ਼ ਨਿਭਾਉਣਾ ਜ਼ਰੂਰੀ ਹੈ। ਉਹ ਹੈ ਹਰ ਵੇਲੇ ਸੱਚ ਦਸਣਾ।ਮੇਰੇ ਕੋਲ ਹੋਰ ਵੀ ਬਹੁਤ ਸਾਰੀਆਂ ਬੇਮਿਸਾਲ ਪ੍ਰਤਿਭਾਵਾਂ ਹਨ, ਸਿਰਫ਼ ਇਹ ਭਿਕਸ਼ੂ ਹੀ ਨਹੀਂ, ਪਰ ਉਹ ਭਿਕਸ਼ੂ ਨਹੀਂ ਸਨ। ਮੇਰੇ ਕੋਲ ਤਾਈ ਚੀ ਚੁਆਨ ਦੇ ਉਸਤਾਦ ਵੀ ਹਨ ਜਿਨ੍ਹਾਂ ਨੇ ਸਿਰਫ਼ ਆਮ ਲੋਕਾਂ ਨੂੰ ਹੀ ਨਹੀਂ, ਸਗੋਂ ਸਾਰੇ ਪੁਲਿਸ-ਵਾਲਿਆਂ ਨੂੰ ਵੀ ਸਿਖਾਇਆ। ਮੇਰੇ ਸਮੂਹ ਵਿੱਚ, ਮੇਰੀ ਸੰਸਥਾ ਵਿੱਚ ਹਰ ਤਰ੍ਹਾਂ ਦੇ ਲੋਕ ਹਨ, ਜੋ ਕਿ ਬਹੁਤ ਹੀ ਨੇਕ ਇਨਸਾਨ ਹਨ। ਅਸੀਂ ਦੂਜਿਆਂ ਨੂੰ ਬਚਾਉਣ ਲਈ ਨਿਮਰਤਾ ਨਾਲ ਆਪਣਾ ਕੰਮ ਕਰਦੇ ਹਾਂ। ਜੇ ਅਸੀਂ ਉਨ੍ਹਾਂ ਨੂੰ ਇੱਥੇ ਨਹੀਂ ਬਚਾ ਸਕਦੇ, ਤਾਂ ਅਸੀਂ ਉਨ੍ਹਾਂ ਦੀਆਂ ਆਤਮਾਵਾਂ ਨੂੰ ਬਚਾਵਾਂਗੇ ਅਤੇ ਉਨ੍ਹਾਂ ਨੂੰ ਸਵਰਗ ਵਿੱਚ ਲਿਆਵਾਂਗੇ। ਅਸੀਂ ਮੈਡੀਟੇਸ਼ਨ ਤੋਂ ਬਾਅਦ ਕੁਝ ਕਸਰਤ ਕਰਦੇ ਹਾਂ, ਸਿਰਫ਼ ਸਰੀਰ ਦੇ ਖੂਨ ਸੰਚਾਰ ਨੂੰ ਚਾਲੂ ਰੱਖਣ ਲਈ। ਪਰ ਇਹ ਜਾਦੂ ਨਹੀਂ ਹੈ ਕਮਜ਼ੋਰਾਂ ਨੂੰ ਲੁਭਾਉਣਾ ਆਪਣੀ ਸੁਆਰਥੀ ਪ੍ਰਸਿਧੀ ਅਤੇ ਮੁਨਾਫੇ ਲਈ! ਪਰ ਇਸ ਨਾਲ ਕੋਈ ਵੀ ਇਕ ਇੱਕ ਬੁੱਧ ਨਹੀਂ ਬਣ ਜਾਂਦਾ - ਤੁਹਾਨੂੰ ਇਹ ਜਾਣਨਾ ਪਵੇਗਾ। ਇਹ ਤਾਂ ਮੁੱਢਲੀ ਗੱਲ ਹੈ।ਸਿਰਫ਼ ਕਿ ਅਸੀਂ ਕੁਝ ਕਸਰਤ ਕਰਦੇ ਹਾਂ, ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇੱਕ ਬੁੱਧ ਬਣ ਸਕਦੇ ਹਾਂ, ਭਾਵੇਂ ਕੁਝ ਵੀ ਹੋਵੇ ਅਤੇ ਸਾਡੇ ਕੋਲ ਥੋੜ੍ਹੀ ਜਿਹੀ "ਥਾਬ ਥੌਂਗ"- ਜਾਦੂਈ ਸ਼ਕਤੀ ਹੈ – ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੁਝ ਵੀ ਹਾਂ। ਯਾਦ ਰੱਖੋ ਕਿ ਮੌਦਗਲਯਾਨਾ ਦੀ ਆਪਣੀ ਜਾਦੂਈ ਸ਼ਕਤੀ ਕਾਰਨ ਮੌਤ ਕਿਵੇਂ ਹੋਈ ਸੀ। ਉਹ ਬੇਰਹਿਮੀ ਨਾਲ, ਭਿਆਨਕ ਅਤੇ ਅਫ਼ਸੋਸ ਨਾਲ ਮਰ ਗਿਆ। ਬੁੱਧ ਨੇ ਉਸਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਆਪਣੀ ਕਿਸੇ ਵੀ ਜਾਦੂਈ ਸ਼ਕਤੀ ਦੀ ਵਰਤੋਂ ਨਾ ਕਰੇ, ਪਰ ਉਸਨੇ ਇਸਦੀ ਵਰਤੋਂ ਕੀਤੀ। ਅਤੇ ਫਿਰ ਅੰਤ ਵਿੱਚ ਉਸਨੂੰ ਹੋਰ ਬਹੁਤ ਸਾਰੇ ਕਾਲੇ ਜਾਦੂਗਰਾਂ ਨਾਲ ਲੜਨ ਲਈ ਮਜਬੂਰ ਕੀਤਾ ਗਿਆ, ਅਤੇ ਉਨ੍ਹਾਂ ਨੇ ਉਸਨੂੰ ਮਨੁੱਖੀ ਮਲ-ਮੂਤਰ ਦੇ ਇੱਕ ਤਲਾਅ ਵਿੱਚ ਡੁਬੋ ਦਿੱਤਾ। ਮੇਰਾ ਖਿਆਲ ਹੈ ਕਿ ਤੁਹਾਨੂੰ ਇਹ ਸਭ ਸਿੱਖਣਾ ਪਵੇਗਾ ਅਤੇ ਕਿਸੇ ਵੀ ਛੋਟੀ ਜਿਹੀ ਜਾਦੂਈ ਸ਼ਕਤੀ ਜਾਂ ਕਿਸੇ ਵੀ ਛੋਟੀ ਜਿਹੀ ਚੀਜ਼ ਦੀ ਵਰਤੋਂ ਬੰਦ ਕਰਨੀ ਪਵੇਗੀ ਜੋ ਜਿੰਮ ਤੋਂ ਨਿਕਲਦੀ ਹੈ ਜਾਂ ਕਿਸੇ ਸਾਧਾਰਨ ਇਕਾਗਰਤਾ ਦੀ ਅਤੇ ਇਸ ਬਾਰੇ ਸ਼ੇਖੀ ਮਾਰਨੀ ਅਤੇ ਇਸਨੂੰ ਪ੍ਰਸਿੱਧੀ ਅਤੇ ਕਿਸਮਤ ਪ੍ਰਾਪਤ ਕਰਨ ਲਈ ਵਰਤਣਾ ਨਹੀਂ ਚਾਹੀਦਾ ਹੈ। ਇਹ ਬਹੁਤ ਬੁਰੀ ਗੱਲ ਹੈ, ਸਭ ਤੋਂ ਭੈੜਾ ਪਾਪ ਜੋ ਤੁਸੀਂ ਕਰ ਸਕਦੇ ਹੋ।ਮੇਰਾ ਇੱਕ ਪ੍ਰਮਾਤਮਾ-ਚੇਲਾ ਹੈ ਜੋ ਆਪਣੇ ਨੰਗੇ ਹੱਥਾਂ ਨਾਲ ਪੱਥਰ ਦੇ ਇੱਕ ਛੋਟੇ ਜਿਹੇ ਟੁਕੜੇ ਨੂੰ ਵੀ ਤੋੜ ਸਕਦਾ ਹੈ - ਇਹ ਲਗਭਗ ਮੇਰੀ ਗੁੱਟ ਜਿੰਨਾ ਵੱਡਾ ਹੈ। ਇੱਟਾਂ ਅਤੇ ਲੱਕੜ ਦੇ ਟੁਕੜਿਆਂ ਨੂੰ ਤੋੜਨਾ ਪੱਥਰ ਦੇ ਇੰਨੇ ਛੋਟੇ ਟੁਕੜੇ ਨੂੰ ਤੋੜਨ ਨਾਲੋਂ ਸੌਖਾ ਹੈ। ਆਪਣੇ ਨੰਗੇ ਹੱਥਾਂ ਨਾਲ ਪੱਥਰ ਦੇ ਇਸ ਛੋਟੇ ਜਿਹੇ ਟੁਕੜੇ ਨੂੰ ਤੋੜਨਾ। ਮੇਰੀ ਮੁੱਠੀ ਤੋਂ ਵੀ ਵੱਡੀ ਨਹੀਂ। ਮੇਰੇ ਹੱਥ ਦੀ ਮੁੱਠੀ ਉਸ ਪੱਥਰ ਨਾਲੋਂ ਵੀ ਵੱਡੀ ਹੈ ਜਿਸਨੂੰ ਉਸਨੇ ਚੁਣਿਆ ਸੀ। ਉਹ ਇਹ ਵੀ ਕਰ ਸਕਦਾ ਸੀ। ਸਾਡੇ ਕੋਲ ਬਹੁਤ ਸਾਰੇ ਪ੍ਰਤਿਭਾਸ਼ਾਲੀ ਲੋਕ ਹਨ, ਬੇਸ਼ੱਕ, ਸਾਰੇ ਮੇਰੇ ਸਮੂਹ ਵਿੱਚ ਨਹੀਂ, ਪਰ ਮੇਰਾ ਮਤਲਬ ਹੈ ਉਸ ਸੰਸਾਰ ਵਿੱਚ ਜੋ ਸਾਡੇ ਕੋਲ ਹੈ।ਸੋ ਤੁਹਾਡੇ ਵਿੱਚੋਂ ਕੋਈ ਵੀ ਇਹ ਨਾ ਸੋਚਣਾ ਕਿ ਤੁਸੀਂ ਕੁਝ ਹੋ। ਇਹ ਸਿਰਫ਼ ਤੁਹਾਡਾ ਹੰਕਾਰ ਹੈ ਜੋ ਤੁਹਾਨੂੰ ਇਸ ਤਰਾਂ ਸੋਚਣ ਲਈ ਮਜਬੂਰ ਕਰਦਾ ਹੈ। ਇਹ ਸਿਰਫ਼ ਮਾਇਆ ਹੈ ਜੋ ਤੁਹਾਨੂੰ ਇਹਦੇ ਵਿਚ ਭਰਮਾਉਂਦੀ ਹੈ - ਜਦੋਂ ਤੁਸੀਂ ਕੁਝ ਨਹੀਂ ਜਾਣਦੇ, ਤਾਂ ਤੁਸੀਂ ਕਿਸੇ ਲਈ ਬਹੁਤ ਕੁਝ ਨਹੀਂ ਕਰ ਸਕਦੇ। ਅਤੇ ਤੁਸੀਂ ਇਹਨਾਂ ਅਖੌਤੀ ਅਨੁਯਾਈਆਂ ਨੂੰ ਤੁਹਾਨੂੰ ਉਤਸ਼ਾਹਿਤ ਕਰਨ ਅਤੇ ਨੁਕਸਾਨ ਪਹੁੰਚਾਉਣ ਦਿੰਦੇ ਹੋ ਕਿਉਂਕਿ ਉਹ ਤੁਹਾਡੇ ਹੰਕਾਰ ਨੂੰ ਹਵਾ ਦਿੰਦੇ ਰਹਿੰਦੇ ਹਨ ਅਤੇ ਫਿਰ ਤੁਸੀਂ ਗਲਤ ਕਰਦੇ ਹੋ। ਤੁਸੀਂ ਹੰਕਾਰੀ ਬਣ ਗਏ ਅਤੇ ਗਲਤ ਰਾਹ ਪੈ ਗਏ ਅਤੇ ਸਾਰਿਆਂ ਨੂੰ ਗਲਤ ਰਾਹ ਪਾ ਦਿੱਤਾ।Photo Caption: ਰੂਹ ਦੀ ਬਸੰਤ ਜਸ਼ਨ ਮਨਾਉਣ ਦਾ ਇੱਕ ਖਾਸ ਮੌਕਾ ਹੈ! ਸਵਰਗੀ ਫੁੱਲਾਂ ਨਾਲ, ਸਵਰਗੀ ਅੰਮ੍ਰਿਤ ਨਾਲ