ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਅਸੀਂ ਕੁਝ ਸਮੇਂ ਲਈ ਕੁਆਨ ਯਿਨ (ਅੰਦਰੂਨੀ ਸਵਰਗੀ ਰੌਸ਼ਨੀ ਅਤੇ ਆਵਾਜ਼) ਵਿਧੀ ਨਾਲ ਮੈਡੀਟੇਸ਼ਨ ਕਰਦੇ ਹਾਂ, ਤਾਂ ਅਸੀਂ ਪਿਆਰ ਦੀ ਸ਼ਕਤੀ ਵਿੱਚ ਟਿਊਨ-ਇਨ ਕਰ ਰਹੇ ਹੁੰਦੇ ਹਾਂ, ਜੋ ਸਾਨੂੰ ਉਸ ਪਿਆਰ ਵਿੱਚ ਵਾਰ-ਵਾਰ ਰਹਿਣ ਦੀ ਯਾਦ ਦਿਵਾਉਂਦੀ ਹੈ। ਸੋ ਅਸੀਂ ਹੋਰ ਵੀ ਪਿਆਰ ਕਰਨ ਵਾਲੇ ਬਣਦੇ ਜਾਂਦੇ ਹਾਂ ਜਿਵੇਂ ਕਿ ਸਾਨੂੰ ਕਰਨਾ ਚਾਹੀਦਾ ਹੈ। ਜਿਵੇਂ ਪਰਮੇਸ਼ੁਰ ਦੇ ਰਾਜ ਵਿੱਚ। ਬੱਚਿਆਂ ਵਾਂਗ। ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation